Opens in a new tab

2015 ਤੋਂ ਸਥਾਨਕ ਪਰਿਵਾਰ ਦੀ ਮਲਕੀਅਤ

English

ਤੁਹਾਡੇ ਪਰਿਵਾਰ ਦਾ
ਦੰਦਾਂ ਦਾ ਕਲੀਨਿਕ
ਸੈਂਟਰਲ ਇੰਡੀਆਨਾ ਵਿੱਚ

ਸੈਂਟਰਲ ਇੰਡੀਆਨਾ ਵਿੱਚ ਸਾਡੇ ਕਲੀਨਿਕ ਤੁਹਾਡੇ ਪਰਿਵਾਰ ਦੇ ਨੇੜੇ ਹਨ। ਚੈੱਕਅੱਪ, ਇਲਾਜ ਜਾਂ ਦੰਦ ਦਰਦ ਲਈ ਆਪਣਾ ਕਲੀਨਿਕ ਲੱਭੋ।

ਪਹਿਲੀ ਵਾਰ ਆ ਰਹੇ ਹੋ? ਇਹ ਜਾਣ ਲਵੋ (ਅੰਗਰੇਜ਼ੀ ਵਿੱਚ) →

Aerial view of a 7 Days Family Dental office

Find your dental home

Location sharing is optional.

ਆਪਣਾ ਕਲੀਨਿਕ ਲੱਭੋ

ਕਲੀਨਿਕਾਂ ਦੇ ਪਤੇ, ਖੁੱਲ੍ਹਣ ਦਾ ਸਮਾਂ ਤੇ ਫ਼ੋਨ ਨੰਬਰ ਵੇਖੋ। ਫਿਰ ਆਪਣੀ ਪਸੰਦ ਦੇ ਕਲੀਨਿਕ ਵਿੱਚ ਅਪਾਇੰਟਮੈਂਟ ਲਵੋ।

86th

Northwest Indianapolis · Zionsville · Eagle Creek

ਸਮਾਂ ਵੇਖੋ
ਸੋਮਵਾਰ9:00 AM - 5:00 PM
ਮੰਗਲਵਾਰ9:00 AM - 5:00 PM
ਬੁੱਧਵਾਰ9:00 AM - 5:00 PM
ਵੀਰਵਾਰ9:00 AM - 5:00 PM
ਸ਼ੁੱਕਰਵਾਰ9:00 AM - 5:00 PM
ਸ਼ਨੀਵਾਰ9:00 AM - 3:00 PM
ਐਤਵਾਰਬੰਦ
ਹੋਰ ਜਾਣਕਾਰੀਜਾਣਕਾਰੀ ਬੰਦ ਕਰੋ
3269 W. 86th Street, Indianapolis, IN 46268
(317) 830-0404 'ਤੇ ਫ਼ੋਨ ਕਰੋ

ਛੁੱਟੀਆਂ ਵਾਲੇ ਦਿਨ ਸਮਾਂ ਬਦਲ ਸਕਦਾ ਹੈ। ਆਉਣ ਤੋਂ ਪਹਿਲਾਂ ਫ਼ੋਨ ਕਰਕੇ ਪੁੱਛ ਲਵੋ।

Anderson

Anderson · Pendleton · Muncie

ਸਮਾਂ ਵੇਖੋ
ਸੋਮਵਾਰ9:00 AM - 5:00 PM
ਮੰਗਲਵਾਰ9:00 AM - 5:00 PM
ਬੁੱਧਵਾਰ9:00 AM - 5:00 PM
ਵੀਰਵਾਰ9:00 AM - 5:00 PM
ਸ਼ੁੱਕਰਵਾਰ9:00 AM - 5:00 PM
ਸ਼ਨੀਵਾਰ9:00 AM - 3:00 PM
ਐਤਵਾਰਬੰਦ
ਹੋਰ ਜਾਣਕਾਰੀਜਾਣਕਾਰੀ ਬੰਦ ਕਰੋ
2128 Mounds Road, Anderson, IN 46016
(812) 247-0191 'ਤੇ ਫ਼ੋਨ ਕਰੋ

ਛੁੱਟੀਆਂ ਵਾਲੇ ਦਿਨ ਸਮਾਂ ਬਦਲ ਸਕਦਾ ਹੈ। ਆਉਣ ਤੋਂ ਪਹਿਲਾਂ ਫ਼ੋਨ ਕਰਕੇ ਪੁੱਛ ਲਵੋ।

Avon

Avon · Plainfield · Danville

ਸਮਾਂ ਵੇਖੋ
ਸੋਮਵਾਰ9:00 AM - 5:00 PM
ਮੰਗਲਵਾਰ9:00 AM - 5:00 PM
ਬੁੱਧਵਾਰ9:00 AM - 5:00 PM
ਵੀਰਵਾਰ9:00 AM - 5:00 PM
ਸ਼ੁੱਕਰਵਾਰ8:00 AM - 4:00 PM
ਸ਼ਨੀਵਾਰ8:00 AM - 2:00 PM
ਐਤਵਾਰਬੰਦ
ਹੋਰ ਜਾਣਕਾਰੀਜਾਣਕਾਰੀ ਬੰਦ ਕਰੋ
10706 E. US Hwy 36, Avon, IN 46123
(317) 699-4090 'ਤੇ ਫ਼ੋਨ ਕਰੋ

ਛੁੱਟੀਆਂ ਵਾਲੇ ਦਿਨ ਸਮਾਂ ਬਦਲ ਸਕਦਾ ਹੈ। ਆਉਣ ਤੋਂ ਪਹਿਲਾਂ ਫ਼ੋਨ ਕਰਕੇ ਪੁੱਛ ਲਵੋ।

Beech Grove

Beech Grove · Franklin Township · Southport

ਸਮਾਂ ਵੇਖੋ
ਸੋਮਵਾਰ9:00 AM - 5:00 PM
ਮੰਗਲਵਾਰ9:00 AM - 5:00 PM
ਬੁੱਧਵਾਰ9:00 AM - 5:00 PM
ਵੀਰਵਾਰ9:00 AM - 5:00 PM
ਸ਼ੁੱਕਰਵਾਰ9:00 AM - 5:00 PM
ਸ਼ਨੀਵਾਰ8:00 AM - 2:00 PM
ਐਤਵਾਰ8:00 AM - 2:00 PM
ਹੋਰ ਜਾਣਕਾਰੀਜਾਣਕਾਰੀ ਬੰਦ ਕਰੋ
4960 S. Emerson Ave., Indianapolis, IN 46203
(317) 830-0428 'ਤੇ ਫ਼ੋਨ ਕਰੋ

ਛੁੱਟੀਆਂ ਵਾਲੇ ਦਿਨ ਸਮਾਂ ਬਦਲ ਸਕਦਾ ਹੈ। ਆਉਣ ਤੋਂ ਪਹਿਲਾਂ ਫ਼ੋਨ ਕਰਕੇ ਪੁੱਛ ਲਵੋ।

Castleton

Castleton · Fishers · Carmel

ਸਮਾਂ ਵੇਖੋ
ਸੋਮਵਾਰ9:00 AM - 5:00 PM
ਮੰਗਲਵਾਰ9:00 AM - 5:00 PM
ਬੁੱਧਵਾਰ9:00 AM - 5:00 PM
ਵੀਰਵਾਰ9:00 AM - 5:00 PM
ਸ਼ੁੱਕਰਵਾਰ9:00 AM - 5:00 PM
ਸ਼ਨੀਵਾਰ9:00 AM - 5:00 PM
ਐਤਵਾਰਬੰਦ
ਹੋਰ ਜਾਣਕਾਰੀਜਾਣਕਾਰੀ ਬੰਦ ਕਰੋ
6150 E. 82nd Street, Indianapolis, IN 46250
(317) 204-8365 'ਤੇ ਫ਼ੋਨ ਕਰੋ

ਛੁੱਟੀਆਂ ਵਾਲੇ ਦਿਨ ਸਮਾਂ ਬਦਲ ਸਕਦਾ ਹੈ। ਆਉਣ ਤੋਂ ਪਹਿਲਾਂ ਫ਼ੋਨ ਕਰਕੇ ਪੁੱਛ ਲਵੋ।

Fishers

Fishers · Noblesville · McCordsville

ਸਮਾਂ ਵੇਖੋ
ਸੋਮਵਾਰ9:00 AM - 5:00 PM
ਮੰਗਲਵਾਰ8:00 AM - 4:00 PM
ਬੁੱਧਵਾਰ9:00 AM - 5:00 PM
ਵੀਰਵਾਰ8:00 AM - 4:00 PM
ਸ਼ੁੱਕਰਵਾਰ8:00 AM - 4:00 PM
ਸ਼ਨੀਵਾਰ8:00 AM - 2:00 PM
ਐਤਵਾਰਬੰਦ
ਹੋਰ ਜਾਣਕਾਰੀਜਾਣਕਾਰੀ ਬੰਦ ਕਰੋ
14081 Mundy Drive, Fishers, IN 46038
(317) 795-0346 'ਤੇ ਫ਼ੋਨ ਕਰੋ

ਛੁੱਟੀਆਂ ਵਾਲੇ ਦਿਨ ਸਮਾਂ ਬਦਲ ਸਕਦਾ ਹੈ। ਆਉਣ ਤੋਂ ਪਹਿਲਾਂ ਫ਼ੋਨ ਕਰਕੇ ਪੁੱਛ ਲਵੋ।

Keystone

Broad Ripple · Meridian-Kessler · Washington Township

ਸਮਾਂ ਵੇਖੋ
ਸੋਮਵਾਰ9:00 AM - 5:00 PM
ਮੰਗਲਵਾਰ9:00 AM - 5:00 PM
ਬੁੱਧਵਾਰ9:00 AM - 5:00 PM
ਵੀਰਵਾਰ9:00 AM - 5:00 PM
ਸ਼ੁੱਕਰਵਾਰ9:00 AM - 5:00 PM
ਸ਼ਨੀਵਾਰ9:00 AM - 3:00 PM
ਐਤਵਾਰਬੰਦ
ਹੋਰ ਜਾਣਕਾਰੀਜਾਣਕਾਰੀ ਬੰਦ ਕਰੋ
7102 N. Keystone Ave., Indianapolis, IN 46240
(317) 648-2448 'ਤੇ ਫ਼ੋਨ ਕਰੋ

ਛੁੱਟੀਆਂ ਵਾਲੇ ਦਿਨ ਸਮਾਂ ਬਦਲ ਸਕਦਾ ਹੈ। ਆਉਣ ਤੋਂ ਪਹਿਲਾਂ ਫ਼ੋਨ ਕਰਕੇ ਪੁੱਛ ਲਵੋ।

Martinsville

Martinsville · Greenwood · Center Grove

ਸਮਾਂ ਵੇਖੋ
ਸੋਮਵਾਰ9:00 AM - 5:00 PM
ਮੰਗਲਵਾਰ9:00 AM - 5:00 PM
ਬੁੱਧਵਾਰ9:00 AM - 5:00 PM
ਵੀਰਵਾਰ9:00 AM - 5:00 PM
ਸ਼ੁੱਕਰਵਾਰ9:00 AM - 5:00 PM
ਸ਼ਨੀਵਾਰ9:00 AM - 5:00 PM
ਐਤਵਾਰਬੰਦ
ਹੋਰ ਜਾਣਕਾਰੀਜਾਣਕਾਰੀ ਬੰਦ ਕਰੋ
9351 IN-144, Martinsville, IN 46151
(765) 302-2128 'ਤੇ ਫ਼ੋਨ ਕਰੋ

ਛੁੱਟੀਆਂ ਵਾਲੇ ਦਿਨ ਸਮਾਂ ਬਦਲ ਸਕਦਾ ਹੈ। ਆਉਣ ਤੋਂ ਪਹਿਲਾਂ ਫ਼ੋਨ ਕਰਕੇ ਪੁੱਛ ਲਵੋ।

Southport

Southport · Greenwood · Edgewood

ਸਮਾਂ ਵੇਖੋ
ਸੋਮਵਾਰ9:00 AM - 7:00 PM
ਮੰਗਲਵਾਰ9:00 AM - 7:00 PM
ਬੁੱਧਵਾਰ9:00 AM - 7:00 PM
ਵੀਰਵਾਰ9:00 AM - 5:00 PM
ਸ਼ੁੱਕਰਵਾਰ9:00 AM - 5:00 PM
ਸ਼ਨੀਵਾਰ9:00 AM - 7:00 PM
ਐਤਵਾਰਬੰਦ
ਹੋਰ ਜਾਣਕਾਰੀਜਾਣਕਾਰੀ ਬੰਦ ਕਰੋ
7 Days Family Dental of Southport ਦੀ ਇਮਾਰਤ
7007 US 31 S., Suite C, Indianapolis, IN 46227
(317) 676-3065 'ਤੇ ਫ਼ੋਨ ਕਰੋ

ਛੁੱਟੀਆਂ ਵਾਲੇ ਦਿਨ ਸਮਾਂ ਬਦਲ ਸਕਦਾ ਹੈ। ਆਉਣ ਤੋਂ ਪਹਿਲਾਂ ਫ਼ੋਨ ਕਰਕੇ ਪੁੱਛ ਲਵੋ।

West Indy

Speedway · West Indianapolis

ਸਮਾਂ ਵੇਖੋ
ਸੋਮਵਾਰ9:00 AM - 5:00 PM
ਮੰਗਲਵਾਰ9:00 AM - 5:00 PM
ਬੁੱਧਵਾਰ9:00 AM - 5:00 PM
ਵੀਰਵਾਰ9:00 AM - 5:00 PM
ਸ਼ੁੱਕਰਵਾਰ9:00 AM - 5:00 PM
ਸ਼ਨੀਵਾਰ8:00 AM - 2:00 PM
ਐਤਵਾਰਬੰਦ
ਹੋਰ ਜਾਣਕਾਰੀਜਾਣਕਾਰੀ ਬੰਦ ਕਰੋ
4740 W. 38th Street, Indianapolis, IN 46254
(317) 854-0233 'ਤੇ ਫ਼ੋਨ ਕਰੋ

ਛੁੱਟੀਆਂ ਵਾਲੇ ਦਿਨ ਸਮਾਂ ਬਦਲ ਸਕਦਾ ਹੈ। ਆਉਣ ਤੋਂ ਪਹਿਲਾਂ ਫ਼ੋਨ ਕਰਕੇ ਪੁੱਛ ਲਵੋ।

ਸਾਰੇ ਕਲੀਨਿਕ ਵੇਖੋ →

ਦੰਦਾਂ ਦੀ ਐਮਰਜੈਂਸੀ ਲਈ ਮਦਦ ਚਾਹੀਦੀ ਹੈ?

ਦੰਦ ਦਰਦ, ਸੋਜ ਜਾਂ ਦੰਦ ਟੁੱਟ ਗਿਆ ਹੈ? ਆਪਣੇ ਕਲੀਨਿਕ ਨੂੰ ਫ਼ੋਨ ਕਰੋ। ਦੱਸੋ ਕੀ ਹੋਇਆ ਹੈ ਤੇ ਪੁੱਛੋ ਕਿ ਕਦੋਂ ਆ ਸਕਦੇ ਹੋ।

ਕਲੀਨਿਕ ਲੱਭੋ →ਦੰਦਾਂ ਦੀ ਐਮਰਜੈਂਸੀ ਬਾਰੇ ਹੋਰ ਜਾਣੋ (ਅੰਗਰੇਜ਼ੀ ਵਿੱਚ) →ਜਾਨ ਨੂੰ ਖ਼ਤਰਾ ਹੋਵੇ ਤਾਂ 911 'ਤੇ ਫ਼ੋਨ ਕਰੋ ਜਾਂ ਹਸਪਤਾਲ ਦੀ ਐਮਰਜੈਂਸੀ ਵਿੱਚ ਜਾਓ।

ਤੁਹਾਡੇ ਪਰਿਵਾਰ ਲਈ ਦੰਦਾਂ ਦੀ ਦੇਖਭਾਲ

ਚੈੱਕਅੱਪ ਤੋਂ ਲੈ ਕੇ ਨਵਾਂ ਦੰਦ ਲਗਵਾਉਣ ਤੱਕ, ਸਾਡੇ ਇਲਾਜਾਂ ਬਾਰੇ ਜਾਣੋ।

ਪੂਰੇ ਪਰਿਵਾਰ ਦੇ ਦੰਦਾਂ ਦੀ ਦੇਖਭਾਲ

ਬੱਚਿਆਂ ਤੇ ਵੱਡਿਆਂ ਲਈ ਚੈੱਕਅੱਪ, ਦੰਦਾਂ ਦੀ ਸਫ਼ਾਈ ਤੇ ਆਮ ਇਲਾਜ।

ਪੂਰੇ ਪਰਿਵਾਰ ਦੇ ਦੰਦਾਂ ਦੀ ਦੇਖਭਾਲ (ਅੰਗਰੇਜ਼ੀ ਵਿੱਚ) →

ਦੰਦਾਂ ਦੀ ਐਮਰਜੈਂਸੀ

ਦੰਦ ਦਰਦ, ਸੋਜ ਜਾਂ ਦੰਦ ਦੀ ਸੱਟ ਹੋਵੇ ਤਾਂ ਫ਼ੋਨ ਕਰੋ।

ਦੰਦਾਂ ਦੀ ਐਮਰਜੈਂਸੀ (ਅੰਗਰੇਜ਼ੀ ਵਿੱਚ) →

ਦੰਦਾਂ ਦੇ ਇੰਪਲਾਂਟ

ਜਿੱਥੇ ਦੰਦ ਨਹੀਂ ਹੈ, ਉੱਥੇ ਨਵਾਂ ਦੰਦ ਲਗਾਉਣ ਦਾ ਇੱਕ ਤਰੀਕਾ।

ਦੰਦਾਂ ਦੇ ਇੰਪਲਾਂਟ (ਅੰਗਰੇਜ਼ੀ ਵਿੱਚ) →

Invisalign

ਸਾਫ਼ ਦਿਸਣ ਵਾਲੇ ਅਲਾਈਨਰਾਂ ਨਾਲ ਦੰਦ ਸਿੱਧੇ ਕਰਵਾਓ।

Invisalign (ਅੰਗਰੇਜ਼ੀ ਵਿੱਚ) →

ਰੂਟ ਕੈਨਾਲ ਇਲਾਜ

ਦੰਦ ਦੇ ਅੰਦਰ ਇਨਫੈਕਸ਼ਨ ਜਾਂ ਸੋਜ ਦਾ ਇਲਾਜ।

ਰੂਟ ਕੈਨਾਲ ਇਲਾਜ (ਅੰਗਰੇਜ਼ੀ ਵਿੱਚ) →

ਦੰਦ ਕੱਢਣਾ

ਦੰਦ ਕੱਢਣ ਦੀ ਲੋੜ ਹੋਵੇ ਤਾਂ ਇਲਾਜ ਅਤੇ ਠੀਕ ਹੋਣ ਬਾਰੇ ਜਾਣੋ।

ਦੰਦ ਕੱਢਣਾ (ਅੰਗਰੇਜ਼ੀ ਵਿੱਚ) →

ਦੰਦਾਂ ਦੀਆਂ ਕੈਪਾਂ ਤੇ ਬ੍ਰਿਜ

ਖ਼ਰਾਬ ਦੰਦ ਠੀਕ ਕਰਵਾਓ ਜਾਂ ਨਿਕਲੇ ਦੰਦ ਦੀ ਥਾਂ ਨਵਾਂ ਦੰਦ ਲਗਵਾਓ।

ਦੰਦਾਂ ਦੀਆਂ ਕੈਪਾਂ ਤੇ ਬ੍ਰਿਜ (ਅੰਗਰੇਜ਼ੀ ਵਿੱਚ) →

Medicaid ਲੈਣ ਵਾਲਾ ਦੰਦਾਂ ਦਾ ਡਾਕਟਰ

ਆਪਣੇ ਕਲੀਨਿਕ ਤੋਂ ਪੁੱਛੋ ਕਿ ਤੁਹਾਡਾ Medicaid ਪਲਾਨ ਕੀ ਕੁਝ ਭਰਦਾ ਹੈ।

ਇੰਸ਼ੋਰੈਂਸ ਤੇ Medicaid (ਅੰਗਰੇਜ਼ੀ ਵਿੱਚ) →

ਬੱਚਿਆਂ ਦੇ ਦੰਦਾਂ ਦੀ ਦੇਖਭਾਲ

ਬੱਚਿਆਂ ਦੇ ਦੰਦਾਂ ਦੀ ਦੇਖਭਾਲ, ਜਿਵੇਂ-ਜਿਵੇਂ ਉਹ ਵੱਡੇ ਹੁੰਦੇ ਹਨ।

ਬੱਚਿਆਂ ਦੇ ਦੰਦਾਂ ਦੀ ਦੇਖਭਾਲ (ਅੰਗਰੇਜ਼ੀ ਵਿੱਚ) →

ਕਲੀਨਿਕ ਤੋਂ ਪੁੱਛੋ ਕਿ ਉੱਥੇ ਕਿਹੜੇ ਡਾਕਟਰ ਤੇ ਇਲਾਜ ਹਨ। ਡਾਕਟਰ ਜਾਂਚ ਕਰਕੇ ਦੱਸੇਗਾ ਕਿ ਤੁਹਾਡੇ ਲਈ ਕਿਹੜਾ ਇਲਾਜ ਠੀਕ ਰਹੇਗਾ।

ਦੰਦਾਂ ਦੀ ਟੀਮ ਦਾ ਮੈਂਬਰ ਬੱਚੇ ਤੇ ਉਸ ਦੇ ਪਰਿਵਾਰ ਨਾਲ ਗੱਲ ਕਰਦਾ ਹੋਇਆ

ਹਰ ਉਮਰ ਵਿੱਚ ਦੰਦਾਂ ਦੀ ਦੇਖਭਾਲ

ਬੱਚੇ, ਮਾਪੇ ਤੇ ਦਾਦਾ-ਦਾਦੀ, ਸਾਰੇ ਸਾਡੇ ਕੋਲ ਆ ਸਕਦੇ ਹਨ। ਤੁਹਾਡਾ ਪਰਿਵਾਰ ਆਪਣੀ ਲੋੜ ਮੁਤਾਬਕ ਇੱਕੋ ਕਲੀਨਿਕ ਵਿੱਚ ਚੈੱਕਅੱਪ ਤੇ ਇਲਾਜ ਕਰਵਾ ਸਕਦਾ ਹੈ।

ਬੱਚਿਆਂ ਦੇ ਵਧਦੇ ਦੰਦਬੱਚਿਆਂ ਦੇ ਨਵੇਂ ਆ ਰਹੇ ਦੰਦਾਂ ਦਾ ਚੈੱਕਅੱਪ ਤੇ ਦੇਖਭਾਲ।

ਆਮ ਦੰਦਾਂ ਦੀ ਦੇਖਭਾਲਵੱਡਿਆਂ ਦੇ ਦੰਦ ਠੀਕ ਰੱਖਣ ਤੇ ਖ਼ਰਾਬ ਦੰਦਾਂ ਦੇ ਇਲਾਜ ਲਈ।

ਆਪਣੇ ਦੰਦਾਂ ਦਾ ਧਿਆਨ ਰੱਖੋਆਪਣੇ ਦੰਦ ਸੰਭਾਲਣ ਤੇ ਨਵੇਂ ਦੰਦ ਲਗਵਾਉਣ ਲਈ ਇਲਾਜ।

ਪਰਿਵਾਰਕ ਦੰਦਾਂ ਦੀ ਦੇਖਭਾਲ ਬਾਰੇ ਜਾਣੋ (ਅੰਗਰੇਜ਼ੀ ਵਿੱਚ) →

ਇੰਸ਼ੋਰੈਂਸ ਤੇ ਪੈਸੇ ਦੇਣ ਦੇ ਤਰੀਕੇ

Medicaid ਤੇ ਪੈਸੇ ਦੇਣ ਦੇ ਤਰੀਕਿਆਂ ਬਾਰੇ ਕਲੀਨਿਕ ਤੋਂ ਪੁੱਛੋ। ਇਲਾਜ ਤੋਂ ਪਹਿਲਾਂ ਪਤਾ ਕਰੋ ਕਿ ਇੰਸ਼ੋਰੈਂਸ ਕਿੰਨਾ ਭਰੇਗੀ ਤੇ ਤੁਹਾਡਾ ਕਿੰਨਾ ਖ਼ਰਚਾ ਹੋਵੇਗਾ।

ਇੰਸ਼ੋਰੈਂਸ ਜਾਂ ਖ਼ਰਚੇ ਬਾਰੇ ਸਵਾਲ ਹਨ? ਕਲੀਨਿਕ ਤੁਹਾਡਾ ਪਲਾਨ ਵੇਖ ਕੇ ਦੱਸ ਸਕਦਾ ਹੈ ਕਿ ਪੈਸੇ ਕਿਵੇਂ ਦੇ ਸਕਦੇ ਹੋ।

ਅਪਾਇੰਟਮੈਂਟ ਲੈਣ ਲਈ ਤਿਆਰ ਹੋ?

ਸਮਾਂ ਲੈਣ ਜਾਂ ਸਾਡੀ ਟੀਮ ਨਾਲ ਗੱਲ ਕਰਨ ਲਈ ਨੇੜੇ ਦਾ ਕਲੀਨਿਕ ਚੁਣੋ।

ਪਹਿਲੀ ਵਾਰ ਆਉਣ ਤੋਂ ਪਹਿਲਾਂ

ਆਪਣਾ ਕਲੀਨਿਕ ਲੱਭੋ, ਅਪਾਇੰਟਮੈਂਟ ਦਾ ਸਮਾਂ ਵੇਖੋ ਤੇ ਇੰਸ਼ੋਰੈਂਸ ਬਾਰੇ ਸਵਾਲ ਪੁੱਛੋ।

ਕਲੀਨਿਕ ਕਿਵੇਂ ਚੁਣਾਂ?

ਉੱਪਰ ਕਲੀਨਿਕਾਂ ਦੀਆਂ ਥਾਵਾਂ ਵੇਖੋ। ਪੂਰੇ ਹਫ਼ਤੇ ਲਈ «ਸਮਾਂ ਵੇਖੋ» ਚੁਣੋ। ਪਤਾ, ਫ਼ੋਨ ਨੰਬਰ ਤੇ ਬੁਕਿੰਗ ਲਿੰਕ ਲਈ «ਹੋਰ ਜਾਣਕਾਰੀ» ਚੁਣੋ।

ਕੀ ਬੱਚੇ ਅਤੇ ਵੱਡੇ ਇੱਕੋ ਕਲੀਨਿਕ ਵਿੱਚ ਆ ਸਕਦੇ ਹਨ?

ਹਾਂ। ਬੱਚੇ ਤੇ ਵੱਡੇ ਦੋਵੇਂ ਸਾਡੇ ਕੋਲ ਆ ਸਕਦੇ ਹਨ। ਦੱਸੋ ਕਿ ਪਰਿਵਾਰ ਵਿੱਚ ਕਿਨ੍ਹਾਂ ਲਈ ਅਪਾਇੰਟਮੈਂਟ ਚਾਹੀਦੀ ਹੈ ਤੇ ਹਰੇਕ ਨੂੰ ਕੀ ਲੋੜ ਹੈ।

ਕਿਹੜੇ ਇਲਾਜ ਕਰਦੇ ਹੋ?

ਚੈੱਕਅੱਪ, ਫਿਲਿੰਗ, ਐਮਰਜੈਂਸੀ, ਇੰਪਲਾਂਟ, ਦੰਦ ਕੱਢਣ ਤੇ ਦੰਦ ਸਿੱਧੇ ਕਰਨ ਬਾਰੇ ਪੁੱਛੋ। ਡਾਕਟਰ ਤੁਹਾਡੀ ਜਾਂਚ ਕਰੇਗਾ। ਬੁਕਿੰਗ ਵੇਲੇ ਪਤਾ ਕਰ ਲਵੋ ਕਿ ਕਿਹੜੇ ਡਾਕਟਰ, ਇਲਾਜ ਤੇ ਸਮੇਂ ਮਿਲ ਸਕਦੇ ਹਨ।

ਕੀ ਤੁਸੀਂ Medicaid ਲੈਂਦੇ ਹੋ?

Medicaid ਬਾਰੇ ਆਪਣੇ ਕਲੀਨਿਕ ਤੋਂ ਪੁੱਛੋ। ਇੰਸ਼ੋਰੈਂਸ ਦੀ ਮੌਜੂਦਾ ਜਾਣਕਾਰੀ ਨਾਲ ਲਿਆਓ। ਪੁੱਛੋ ਕਿ ਤੁਹਾਡਾ ਪਲਾਨ ਕੀ ਕੁਝ ਭਰਦਾ ਹੈ, ਤੁਸੀਂ ਇਸ ਲਈ ਯੋਗ ਹੋ ਜਾਂ ਨਹੀਂ ਤੇ ਇਲਾਜ ਤੋਂ ਪਹਿਲਾਂ ਮਨਜ਼ੂਰੀ ਚਾਹੀਦੀ ਹੈ ਜਾਂ ਨਹੀਂ।

ਜੇ ਮੇਰੇ ਕੋਲ ਹੋਰ ਇੰਸ਼ੋਰੈਂਸ ਹੈ ਤਾਂ?

ਆਉਣ ਤੋਂ ਪਹਿਲਾਂ ਕਲੀਨਿਕ ਨੂੰ ਆਪਣੇ ਪਲਾਨ ਦਾ ਨਾਮ ਤੇ ਮੈਂਬਰ ਦੀ ਜਾਣਕਾਰੀ ਦਿਓ। ਟੀਮ ਦੱਸ ਸਕਦੀ ਹੈ ਕਿ ਪਲਾਨ ਕੀ ਕੁਝ ਭਰਦਾ ਹੈ ਤੇ ਖ਼ਰਚੇ ਦਾ ਅੰਦਾਜ਼ਾ ਕੀ ਹੈ। ਆਖ਼ਰੀ ਫੈਸਲਾ ਇੰਸ਼ੋਰੈਂਸ ਕੰਪਨੀ ਕਰਦੀ ਹੈ।

ਕੀ ਕਿਸ਼ਤਾਂ ਜਾਂ ਫਾਇਨੈਂਸਿੰਗ ਦੀ ਸਹੂਲਤ ਹੈ?

ਕੁਝ ਇਲਾਜਾਂ ਦੇ ਪੈਸੇ ਕਿਸ਼ਤਾਂ ਵਿੱਚ ਦੇ ਸਕਦੇ ਹੋ। CareCredit, Sunbit ਤੇ Cherry ਬਾਰੇ ਵੀ ਪੁੱਛੋ। ਇਨ੍ਹਾਂ ਲਈ ਕੰਪਨੀ ਦੀ ਮਨਜ਼ੂਰੀ ਤੇ ਸ਼ਰਤਾਂ ਲਾਗੂ ਹੁੰਦੀਆਂ ਹਨ। ਪੁੱਛੋ ਕਿ ਤੁਹਾਡੇ ਇਲਾਜ ਲਈ ਕੀ ਮਿਲ ਸਕਦਾ ਹੈ।

ਜੇ ਦੰਦ ਦਾ ਤੁਰੰਤ ਇਲਾਜ ਚਾਹੀਦਾ ਹੋਵੇ ਤਾਂ ਕੀ ਕਰਾਂ?

ਕਲੀਨਿਕ ਨੂੰ ਫ਼ੋਨ ਕਰੋ। ਦਰਦ ਜਾਂ ਸੱਟ ਬਾਰੇ ਦੱਸੋ ਤੇ ਪੁੱਛੋ ਕਿ ਕਦੋਂ ਆ ਸਕਦੇ ਹੋ। ਜਾਨ ਨੂੰ ਖ਼ਤਰਾ ਹੋਵੇ ਤਾਂ 911 'ਤੇ ਫ਼ੋਨ ਕਰੋ ਜਾਂ ਹਸਪਤਾਲ ਦੀ ਐਮਰਜੈਂਸੀ ਵਿੱਚ ਜਾਓ।

ਕੀ ਸਾਰੇ ਕਲੀਨਿਕ ਐਤਵਾਰ ਨੂੰ ਖੁੱਲ੍ਹਦੇ ਹਨ?

ਹਰ ਕਲੀਨਿਕ ਦਾ ਸਮਾਂ ਵੱਖਰਾ ਹੈ। Beech Grove ਐਤਵਾਰ ਨੂੰ ਖੁੱਲ੍ਹਦਾ ਹੈ। ਬਾਕੀ ਕਲੀਨਿਕਾਂ ਲਈ «ਸਮਾਂ ਵੇਖੋ» ਚੁਣ ਕੇ ਪੂਰੇ ਹਫ਼ਤੇ ਦਾ ਸਮਾਂ ਵੇਖ ਲਵੋ।

ਪਹਿਲੀ ਵਾਰ ਆਉਣ ਵੇਲੇ ਕੀ ਲਿਆਵਾਂ?

ਫ਼ੋਟੋ ਵਾਲੀ ID, ਇੰਸ਼ੋਰੈਂਸ ਹੈ ਤਾਂ ਉਸ ਦਾ ਕਾਰਡ, ਤੇ ਆਪਣੀਆਂ ਦਵਾਈਆਂ ਦੀ ਲਿਸਟ ਲਿਆਓ। ਆਪਣੀ ਸਿਹਤ ਤੇ ਦੰਦਾਂ ਦੀ ਤਕਲੀਫ਼ ਬਾਰੇ ਦੱਸੋ। ਪੁਰਾਣੇ ਦੰਦਾਂ ਦੇ ਰਿਕਾਰਡ ਭੇਜਣ ਦਾ ਤਰੀਕਾ ਵੀ ਪੁੱਛ ਲਵੋ।

ਅਪਾਇੰਟਮੈਂਟ ਕਿਵੇਂ ਲਵਾਂ, ਬਦਲਾਂ ਜਾਂ ਰੱਦ ਕਰਾਂ?

ਖਾਲੀ ਸਮੇਂ ਵੇਖਣ ਲਈ ਆਪਣੇ ਕਲੀਨਿਕ ਦਾ ਬੁਕਿੰਗ ਲਿੰਕ ਖੋਲ੍ਹੋ। ਸਮਾਂ ਲੈਣ, ਬਦਲਣ ਜਾਂ ਰੱਦ ਕਰਨ ਵਿੱਚ ਮਦਦ ਚਾਹੀਦੀ ਹੋਵੇ ਤਾਂ ਸਿੱਧਾ ਫ਼ੋਨ ਕਰੋ। ਸਹੀ ਸਮਾਂ ਨਾ ਮਿਲੇ ਤਾਂ ਵੀ ਫ਼ੋਨ ਕਰ ਸਕਦੇ ਹੋ।

ਰਸਤਾ ਕਿੱਥੇ ਵੇਖਾਂ?

ਕਲੀਨਿਕਾਂ ਦਾ ਪੰਨਾ ਖੋਲ੍ਹੋ ਤੇ ਆਪਣਾ ਕਲੀਨਿਕ ਚੁਣੋ। ਰਸਤੇ ਵਾਲੇ ਲਿੰਕ ਤੋਂ Google Maps ਖੋਲ੍ਹੋ। ਤੁਰਨ ਤੋਂ ਪਹਿਲਾਂ ਪਤਾ ਵੇਖ ਲਵੋ।

ਜੇ ਮੈਨੂੰ ਨਹੀਂ ਪਤਾ ਕਿਹੜਾ ਇਲਾਜ ਚਾਹੀਦਾ ਹੈ?

ਅਪਾਇੰਟਮੈਂਟ ਲਵੋ ਤੇ ਆਪਣੀ ਤਕਲੀਫ਼ ਦੱਸੋ। ਡਾਕਟਰ ਦੰਦ ਵੇਖ ਕੇ ਦੱਸੇਗਾ ਕਿ ਅੱਗੇ ਕੀ ਕਰਨਾ ਹੈ।